About

ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਸ੍ਰੋਤਿਆ ਲਈ ਖਾਸ ਤੌਰ ਤੇ ਪੰਜਾਬੀ ਵਿੱਚ ਤਿਆਰ ਕੀਤਾ ਗਿਆ ਇਹ ਪਹਿਲਾ ਪੰਜਾਬੀ ਬਲਾਗ, ਜਿੱਥੇ ਅਸੀ ਗੱਲ ਕਰਾਂਗੇ ਪੰਜਾਬੀ ਸਿਨਾਮੇ ਦੇ ਅੱਜ ਤੱਕ ਦੇ ਸਫਰ ਬਾਰੇ ਤੇ ਨਾਲ ਨਾਲ ਪੰਜਾਬੀ ਸਿਨੇਮਾ ਵਿੱਚ ਖਾਸ ਥਾਂ ਰੱਖਣ ਵਾਲੀਆਂ ਫਿਲਮਾਂ ਅਤੇ ਉਹਨਾਂ ਨੂੰ ਖਾਸ ਬਣਾਉਣ ਵਿੱਚ ਅਹਿਮ ਯੋਗਦਾਨ ਦੇਣ ਵਾਲੀਆਂ ਸਖ਼ਸ਼ੀਅਤਾਂ ਬਾਰੇ। ਇਸਦੇ ਨਾਲ ਹੀ ਪਹਿਲੀ ਵਾਰ ਪੰਜਾਬੀ ਫਿਲਮਾਂ ਉੱਤੇ ਪੰਜਾਬੀ ਭਾਸ਼ਾ ਵਿੱਚ ਵਿਸ਼ਲੇਸ਼ਣ ਵੇਖਣ ਨੂੰ ਮਿਲਣਗੇ ਇਸੇ ਬਲਾਗ ਵਿਚਲੇ ਲੇਖਾਂ ਵਿੱਚ। ਉਮੀਦ ਹੈ ਤਹਾਨੂੰ ਪਸੰਦ ਆਏਗੀ ਸਾਡੀ ਇਹ ਕੋਸ਼ਿਸ਼ ਤੇ ਉਡੀਕ ਰਹੇਗੀ ਤੁਹਾਡੇ ਸੁਝਾਵਾਂ ਦੀ ਤੇ ਬਹੁਤ ਸਾਰੇ ਪਿਆਰ ਦੀ। 🙏🏼

Advertisements